ਸਮੱਗਰੀ 'ਤੇ ਜਾਓ

ਕੇਕੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
InternetArchiveBot (ਗੱਲ-ਬਾਤ | ਯੋਗਦਾਨ) (Rescuing 1 sources and tagging 0 as dead.) #IABot (v2.0.8.2) ਵੱਲੋਂ ਕੀਤਾ ਗਿਆ 00:32, 26 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਕੇਕੜਾ ਦਸ ਪੈਰਾਂ ਵਾਲੇ ਜਲਚਰਾਂ ਦੀ ਵਿਸ਼ਾਲ ਜਾਤੀ ਵਿਚੋਂ ਇੱਕ ਜੀਵ ਹੈ, ਜਿਸਦੀ ਬਾਹਰ ਵੱਲ ਨਿੱਕਲੀ ਹੋਈ ਛੋਟੀ ਪੂੰਛ ਹੁੰਦੀ ਹੈ[1] ਜੋ ਕਿ ਆਮ ਤੌਰ 'ਤੇ ਪੂਰੀ ਦੀ ਪੂਰੀ ਛਾਤੀ ਹੇਠਾਂ ਛਿਪੀ ਹੁੰਦੀ ਹੈ। ਕੇਕੜੇ ਦੁਨੀਆ ਦੇ ਸਾਰੇ ਸਮੁੰਦਰਾਂ, ਸਾਫ਼ ਪਾਣੀਆਂ ਅਤੇ ਧਰਾਤਲ ਉੱਪਰ ਰਹਿੰਦੇ ਹਨ। ਕੇਕੜੇ ਦੇ ਪੰਜਿਆਂ ਦਾ ਇੱਕ ਜੋੜਾ ਅਤੇ ਆਮ ਤੌਰ 'ਤੇ ਇਹ ਕੱਛੂ ਵਾਂਗ ਮੋਟੇ ਬਾਹਰੀ ਕੰਕਾਲ ਨਾਲ ਢਕਿਆ ਹੁੰਦਾ ਹੈ। ਇਸੇ ਨਾਮ ਦੇ ਕੁਛ ਹੋਰ ਵੀ ਜਾਨਵਰ ਹਨ, ਜਿਵੇਂ ਕਿ- ਏਕਾਂਤਵਾਸੀ ਕੇਕੜੇ, ਰਾਜਾ ਕੇਕੜਾ, ਚੀਨੀ ਮਿੱਟੀ ਵਰਗੇ ਕੇਕੜੇ, ਘੋੜੇ ਦੀ ਨਾਲ ਵਰਗੇ ਕੇਕੜੇ, ਜੂੰਅ - ਇਹ ਸਾਰੇ ਅਸਲੀ ਕੇਕੜੇ ਨਹੀਂ ਹਨ।

ਵਿਕਾਸ

[ਸੋਧੋ]
ਕੇਕੜਿਆਂ[permanent dead link] ਦੀ ਥਾਂ ਗੈਸਾਰਸਿਂਸ ਕੁਆਡਰੇਟਸ, ਮੱਧ ਅਮਰੀਕਾ

ਕੇਕੜੇ ਆਮ ਤੌਰ 'ਤੇ ਕੱਛੂ ਵਾਂਗ ਮੋਟੇ ਬਾਹਰੀਕੰਕਾਲ ਨਾਲ ਢਕੇ ਹੁੰਦੇ ਹਨ, ਜੋ ਕਿ ਮੁੱਖ ਰੂਪ ਵਿੱਚ ਭਾਰੀ ਖਨਿਜ ਕਾਈਟਿਨ ਦਾ ਬਣਿਆ ਹੁੰਦਾ ਹੈ,[2][3] ਅਤੇ ਇੱਕ ਜੋੜਾ ਤਿਖੇ ਪੰਜਿਆਂ ਨਾਲ ਹਥਿਆਰਬੰਦ ਹੁੰਦਾ ਹੈ। ਕੇਕੜੇ ਸੰਸਾਰ ਭਰ ਦੇ ਸਾਰੇ ਸਮੁੰਦਰਾਂ ਵਿੱਚ ਪਾਏ ਜਾਂਦੇ ਹਨ, ਜਦਕਿ ਕਾਫ਼ੀ ਕੇਕੜੇ ਵਿਸ਼ੇਸ਼ ਤੌਰ 'ਤੇ ਖੰਡੀ ਖੇਤਰਾਂ ਵਿੱਚ ਸਾਫ਼ ਪਾਣੀ ਅਤੇ ਧਰਤੀ ਉੱਪਰ ਵੀ ਰਹਿੰਦੇ ਹਨ| ਕੇਕੜੇ ਦੇ ਅਕਾਰ ਵਿੱਚ ਕਾਫ਼ੀ ਭਿੰਨਤਾ ਹੈ, ਜੋ ਮਟਰ ਦੇ ਦਾਣੇ ਜਿੰਨੇ ਅਕਾਰ ਤੋਂ ਲੈਕੇ  ਜਪਾਨੀ ਮੱਕੜੀ ਦੇ ਆਕਾਰ ਤੋਂ ਕੁਛ ਕੁ ਮਿਲੀਮੀਟਰ ਚੌੜਾ ਅਤੇ ਇਸਦੀਆਂ ਲੱਤਾਂ 4ਮੀਟਰ ਤੱਕ ਫੈਲ ਸਕਦੀਆਂ ਹਨ|[4]

ਕੇਕੜੇ ਦੀਆਂ ਲਗਭਗ 850 ਪ੍ਰਜਾਤੀਆਂ ਸਾਫ਼ ਪਾਣੀ ਵਾਲੀਆਂ ਹਨ, ਜਿੰਨ੍ਹਾਂ ਵਿੱਚ ਸਥਲਚਰੀ ਜਾਂ ਅਰਧਸਥਲਚਰੀ ਦੋਵੇਂ ਹੀ ਆਉਂਦੇ ਹਨ| ;[5] ਇਹ ਦੁਨੀਆ ਦੇ ਖੰਡੀ ਜਾਂ ਅਧਖੰਡੀ ਖੇਤਰਾਂ ਵਿੱਚ ਪਾਇਆ ਜਾਂਦਾ ਹੈ|  ਪਹਿਲਾਂ ਇਹ ਵਿਚਾਰ ਪ੍ਰਚਲਿੱਤ ਸੀ ਕਿ ਇਹ ਕਿਸੇ ਹੋਰ ਪ੍ਰਜਾਤੀ ਤੋਂ ਨਹੀਂ ਬਣਿਆ,  ਪਰ ਹੁਣ ਮੰਨਿਆ ਜਾਂਦਾ ਹੈ ਕਿ ਇਹ ਘੱਟੋ ਘੱੱਟ ਦੋ ਅਲਗ ਅਲਗ ਪ੍ਰਜਾਤੀਆਂ ਦਾ ਪ੍ਰਤੀਨਿਧੀਤਵ ਕਰਦੇ ਹਨ, ਇੱਕ ਪੁਰਾਣੇ ਸਮੇਂ ਦੀ ਗੇ ਇੱਕ ਨਵੀਂ ਦੁਨੀਆ ਦੀ|[6]

ਕੇਕੜੇ ਦਾ ਸਭ ਤੋਂ ਪੁਰਾਣਾ ਜਿਵਾਸ਼ਮ ਜੋਰਾਸਿਕ ਸਮੇਂ ਤੋਂ ਪ੍ਰਾਪਤ ਹੁੰਦਾ ਹੈ,[7] ਹਾਲਾਂਕਿ ਕਾਰਬੋਨੀਫੇਰਸ ਮੋਰਾਕਿਸ ਨੂੰ ਕੱਛੂ ਦੀ ਪਿੱਠ ਦੀ ਹੱਡੀ ਕਰਕੇ ਜਾਣਿਆ ਜਾਂਦਾ ਹੈ, ਜੋ ਸ਼ਾਇਦ ਮੁੱਢਲੇ ਰੂਪ ਵਿੱਚ ਕੇਕੜਾ ਹੀ ਹੋਵੇ|[8] ਕੇਕੜੇ ਦੀ ਚਮਕ ਉਸਦਾ ਅਸਲ ਸ਼ਿਕਾਰ ਜੁਰਾਸਿਕ  ਤੋਂ ਅਗਲੇ ਯੁਗ ਕ੍ਰੀਟੇਸ਼ਸ ਅਤੇ ਬਾਅਦ ਦੇ ਗੋਂਡਵਾਨਾ ਦੀਪਸਮੂਹ ਦੇ ਟੁੱਟਣ ਨਾਲ ਜਾਂ ਸਮਵਰਤੀ  ਹੱਡੀਆਂ ਵਾਲੀ ਮੱਛੀ ਦੇ ਵਿਕਰਣ ਨਾਲ ਜੋੜਿਆ ਜਾਂਦਾ ਹੈ|[9]

ਯੋਨ ਦੋਹਰਾਪਨ

[ਸੋਧੋ]

ਕੇਕੜਿਆਂ[permanent dead link] ਵਿੱਚ ਯੋਨ ਦੋਹਰਾਪਨ ਦੇ ਨਿਸ਼ਾਨ ਨਜ਼ਰ ਆਉਂਦੇ ਹਨ| ਨਰ ਕੇਕੜੇ ਦੇ ਅਕਸਰ ਵੱਡੇ ਪੰਜੇ ਹੁੰਦੇ ਹਨ|[10] ਇਹ ਪ੍ਰਵਰਤੀ ਵਿਸ਼ੇਸ਼ ਰੂਪ ਵਿਚ  ਉਕਾ(Ocypodidae) ਜਾਤੀ ਦੇ ਖੰਭਕਾਰੀ ਕੇਕੜੇ ਵਿੱਚ ਸਪਸ਼ਟ ਨਜ਼ਰ ਆਉਂਦੀ ਹੈ| ਖੰਭਕਾਰੀ ਕੇਕੜਿਆਂ ਵਿੱਚ ਲ, ਨਰ ਕੇਕੜੇ ਦਾ ਇੱਕ ਪੰਜਾ ਜ਼ਿਆਦਾ ਵੱਡਾ ਹੁੰਦਾ ਹੈ ਅਤੇ ਸੰਚਾਰ ਕਰਨ ਦੇ ਕੰਮ ਆਉਂਦਾ ਹੈ, ਖ਼ਾਸਤੌਰ 'ਤੇ ਮਾਦਾ ਦੋਸਤ ਨੂੰ ਆਕਰਸ਼ਿਤ ਕਰਨ ਵਾਸਤੇ|[11] ਹੋਰ ਸੱਪਸ਼ਟ ਅੰਤਰ ਪੇਟ ਦੀ ਬਣਤਰ ਦਾ ਹੈ, ਜੋ ਕਿ ਜ਼ਿਆਦਾਤਰ ਨਰ ਕੇਕੜਿਆਂ ਵਿੱਚ ਪਤਲੀ ਤੇ ਤਿਕੋਣੀ ਹੁੰਦੀ ਹੈ, ਜਦਕਿ ਮਾਦਾ ਕੇਕੜੇ ਦੇ ਪੇਟ ਦੀ ਬਣਤਰ ਵਿਆਪਕ ਤੌਰ 'ਤੇ ਗੋਲ ਹੁੰਦੀ ਹੈ, ਇਹ ਔਸ ਕਾਰਨ ਹੁੰਦੀ ਹੈ ਕਿਉਂਕਿ ਮਾਨਦਾ ਕੇਕੜੇ ਨੇ ਪੇਟ ਅੰਦਰ ਫਲਯੁਕਤ(ਬੱਚੇ) ਆਂਡੇ ਹੁੰਦੇ ਹਨ।

ਪ੍ਰਜਾਤੀਆਂ

[ਸੋਧੋ]

ਮੌਜੂਦਾ ਅਤੇ ਵਿਲੁਪਤ ਹੋ ਚੁੱਕੀਆਂ ਪ੍ਰਜਾਤੀਆਂ ਦੇ ਨਾਮ ਹੇਠਾਂ ਬਰੈਕਟਾਂ ਵਿੱਚ ਦਿੱਤੇ ਗਏ ਹਨ| ਸਭ ਤੋਂ ਵੱਡਾ ਪਰਿਵਾਰ ਇਉਕਾਰਕੀਨੋਇਡੀਆ, ਜਿਸ ਵਿੱਚ ਇਉਕਾਰਸਿਂਸ ਅਤੇ ਪਲੈਟੀਕੋਟਾ ਵੀ ਸ਼ਾਮਿਲ ਹਨ, ਨੂੰ ਆਮ ਤੌਰ 'ਤੇ ਸਭ ਤੋਂ ਪੁਰਾਣਾ ਕੇਕੜਾ ਸਮੂਹ ਮੰਨਿਆ ਜਾਂਦਾ ਹੈ, ਜਿਸ ਨੂੰ ਕਿ ਹੁਣ ਐਨੋਮੁਰਾ ਦਾ ਹਿੱਸਾ ਮਸਝਿਆ ਜਾਂਦਾ ਹੈ[12]

ਕਾਪਸਕੀ[permanent dead link], ਉੱਤਰੀ ਕੈਮਰੂਨ ਵਿੱਚ ਇੱਕ ਕਰੈਕ ਫਾਈਨਨੇਟ ਪੋਟ
  • ਭਾਗ ਡਰੋਮਿਆਸਿਆ
    • ਡਾਕੋਟੀਕੈਨਰੋਡੀਆ(6†)
    •   ਡਰੋਮਿਉਡੀਆ(147, 85†)
    • ਗਲੀਸਨੈਰੋਪਸੋਡੀਆ (45†)
    • ਹੋਮੋਲੋਡਰੋਮਿਉਡੀਆ (24, 107†)
    • ਹੋਮੋਲੋਡੀਆ (73, 49†)
  • ਭਾਗ  ਰਾਨੀਨੋਇਡਾ(46, 196†)
  • ਭਾਗ ਸਕਾਈਕਲੋਡੋਰਿਪੋਡਿਆ(99, 27†)
  • ਭਾਗ ਬ੍ਰੈਚੂਰੀਆ
    • ਉਪਭਾਗ ਹੇਟੇਰੋਟਰੇਮਾਟਾ
      • ਐਥਰੋਇਡੀਆ (37, 44†)
      • ਬੇਲਿਉਡੀਆ (7)
      • ਬਾਈਥੋਗਰਾਉਡੀਆ (14)
      • ਕਾਲਾਪੋਡੀਆ (101, 71†)
      • ਕੈਨਕਰੋਡੀਆ (57, 81†)
      • ਕਾਰਪਿਲਿਉਡੀਆ (4, 104†)
      • ਚੇਰਾਗੋਨੋਡੀਆ (3, 13†)
      • ਕੋਰੀਸਟੋਡੀਆ (10, 5†)
      • ਕੋਂਪੋਨੋਕੈਨਕਰੋਡੀਆ (1†)
      • ਡਾਇਰੋਡੀਆ (4, 8†)
      • ਡੋਰੀਪੋਡੀਆ (101, 73†)
      • ਏਰੀਫੀਉਡੀਆ (67, 14†)
      • ਗੈਸਾਰਸਨੂਸੋਡੀਆ (349)
      • ਗੋਨਅਪਲਾਸੋਡੀਆ (182, 94†)
      • ਹੈਕਸਾਪੋਡੋਡੀਆ (21, 25†)
      • ਲੇਉਕੋਸਿਉਡੀਆ (488, 113†)
      • ਮਾਜੋਡੀਆ (980, 89†)
      • ਉਰੀਥੀਉਡੀਆ (1)
      • ਪਾਲੀਕੋਡੀਆ (63, 6†)
      • ਪਾਰਥੈਨੋਪੋਡੀਆ (144, 36†)
      • ਪਿਲੁਮਨੋਡੀਆ (405, 47†)
      • ਪੋਰਟੂਨੋਡੀਆ (455, 200†)
      • ਪੋਟਾਮੋਡੀਆ (662, 8†)
      • ਸਿਊਡੋਦੇਲਫੂਸੋਡੀਆ (276)
      • ਸਿਉਡੋਜ਼ਿਉਡੀਆ (22, 6†)
      • ਰੈਟਰੋਪਲਮੋਡੀਆ (10, 27†)
      • ਟਰਾਪੇਜ਼ੀਉਡੀਆ (58, 10†)
      • ਟਰੀਚੋਡਾਕਟੀਲੋਡੀਆ (50)
      • ਐਗਜ਼ਾਥੋਡੀਆ (736, 134†)
    • ਉਪਭਾਗ  ਥੋਰਾਕੋਟਰੇਮਾਟਾ
      • ਕਰੀਪਟੋਚੀਰਿਉਡੀਆ (46)
      • ਗਰਾਪਸੋਡੀਆ (493, 28†)
      • ਉਸੀਪੋਡੋਡੀਆ (304, 14†)
      • ***ਪਿੰਨੋਥੇਰੋਡੀਆ (304, 13†)

ਹਵਾਲੇ

[ਸੋਧੋ]
  1. Henry George Liddell; Robert Scott. "οὐρά". A Greek–English Lexicon. Perseus Digital Library. Retrieved 2010-05-24.
  2. F. Boßelmann; P. Romano; H. Fabritius; D. Raabe; M. Epple (October 25, 2007). "The composition of the exoskeleton of two crustacea: The American lobster Homarus americanus and the edible crab Cancer pagurus". Thermochimica Acta. 463 (1–2): 65–68. doi:10.1016/j.tca.2007.07.018.
  3. P. Chen; A.Y. Lin; J. McKittrick; M.A. Meyers (May 2008). "Structure and mechanical properties of crab exoskeletons". Acta Biomaterialia. 4 (3): 587–596. doi:10.1016/j.actbio.2007.12.010.
  4. "Japanese spider crab Macrocheira kaempferi". Oceana North America. Archived from the original on 2009-11-14. Retrieved 2009-01-02. {{cite web}}: Unknown parameter |dead-url= ignored (|url-status= suggested) (help)
  5. Richard von Sternberg; Neil Cumberlidge (2001). "On the heterotreme-thoracotreme distinction in the Eubrachyura De Saint Laurent, 1980 (Decapoda: Brachyura)" (PDF). Crustaceana. 74 (4): 321–338. doi:10.1163/156854001300104417.
  6. R. von Sternberg; N. Cumberlidge; G. Rodriguez (1999). "On the marine sister groups of the freshwater crabs (Crustacea: Decapoda: Brachyura)". Journal of Zoological Systematics and Evolutionary Research. 37: 19–38. doi:10.1046/j.1439-0469.1999.95092.x.
  7. Carrie E. Schweitzer; Rodney M. Feldmann (2010). "The oldest Brachyura (Decapoda: Homolodromioidea: Glaessneropsoidea) known to date (Jurassic)". Journal of Crustacean Biology. 30 (2): 251–256. doi:10.1651/09-3231.1.
  8. Frederick Schram; Royal Mapes (1984). "Imocaris tuberculata, n. gen., n. sp. (Crustacea: Decapoda) from the upper Mississippian।mo Formation, Arkansas". Transactions of the San Diego Society of Natural History. 20 (11): 165–168.
  9. J. W. Wägele (1989). "On the influence of fishes on the evolution of benthic crustaceans" (PDF). Zeitschrift für Zoologische Systematik und Evolutionsforschung. 27 (4): 297–309. doi:10.1111/j.1439-0469.1989.tb00352.x. Archived from the original (PDF) on 2011-07-19. {{cite journal}}: Unknown parameter |deadurl= ignored (|url-status= suggested) (help)
  10. L. H. Sweat (August 21, 2009). "Pachygrapsus transversus". Smithsonian।nstitution. Retrieved 2010-01-20.
  11. Martin J. How; Jan M. Hemmi; Jochen Zeil; Richard Peters (2008). "Claw waving display changes with receiver distance in fiddler crabs, Uca perplexa" (PDF). Animal Behaviour. 75 (3): 1015–1022. doi:10.1016/j.anbehav.2007.09.004.
  12. Jérôme Chablais; Rodney M. Feldmann; Carrie E. Schweitzer (2011). "A new Triassic decapod, Platykotta akaina, from the Arabian shelf of the northern United Arab Emirates: earliest occurrence of the Anomura" (PDF). Paläontologische Zeitschrift. 85: 93–102. doi:10.1007/s12542-010-0080-y.