ਸਮੱਗਰੀ 'ਤੇ ਜਾਓ

ਵਿਕੀਪੀਡੀਆ:ਰੀਡਾਈਰੈਕਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Baljeet Bilaspur (ਗੱਲ-ਬਾਤ | ਯੋਗਦਾਨ) ਵੱਲੋਂ ਕੀਤਾ ਗਿਆ 03:48, 22 ਜਨਵਰੀ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਵਿਕੀਪੀਡੀਆ ਵਿੱਚ ਜੇ ਕਿਸੇ ਨਾਮ ਦਾ ਸਫ਼ਾ ਬਣਾਉਣਾ ਹੋਵੇ ਜਿਸ ਦੇ ਦੋ ਜਾ ਫਿਰ ਦੋ ਤੋ ਵੱਧ ਮਤਲਬ ਹੋਣ,ਉਹਨਾਂ ਨੂੰ ਅਸੀਂ ਵਿਕਿਪੀਡਿਆ ਰੀਡਾਈਰੈਕਟ ਦੀ ਮਦਦ ਨਾਲ ਉਹਨਾਂ ਨੂੰ ਇੱਕ ਸਫੇ ਨਾਲ ਵੀ ਜੋੜ ਸਕਦੇ ਹਨ।ਜਿਵੇਂ ਕਿ ਜੇ ਤੁਸੀਂ ਵਿਕਿਪੀਡਿਆ ਸਰਚ ਬਾਕਸ ਵਿੱਚ ਯੂ.ਕੇ ਭਰੋਗੇ ਤਾਂ ਵਿਕਿਪੀਡਿਆ ਤੁਹਾਨੂੰ ਆਪਣੇ-ਆਪ ਯੂਨਾਇਟਡ ਕਿੰਗਡਮ ਨਾਮਕ ਸਫ਼ੇ ਤੇ ਲੈ ਜਾਵੇਗਾ।