ਸਮੱਗਰੀ 'ਤੇ ਜਾਓ

ਪੁਰਤਗਾਲੀ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੁਰਤਗਾਲੀ ਭਾਸ਼ਾ (Portugues ਪੋਰਤੁਗੇਸ) ਇੱਕ ਯੂਰਪੀ ਭਾਸ਼ਾ ਹੈ। ਇਹ ਮੂਲ ਰੂਪ ਤੋਂ ਪੁਰਤਗਾਲ ਦੀ ਭਾਸ਼ਾ ਹੈ ਅਤੇ ਇਸਦੇ ਕਈ ਭੂਤਪੂਰਵ ਉਪਨਿਵੇਸ਼ਾਂ ਵਿੱਚ ਵੀ ਬਹੁਮਤ ਭਾਸ਼ਾ ਹੈ, ਜਿਵੇਂ ਬ੍ਰਾਜ਼ੀਲ ਇਹ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਂਦੀ ਹੈ। ਇਸਦੀ ਲਿਪੀ ਰੋਮਨ ਹੈ। ਇਸ ਭਾਸ਼ਾ ਨੂੰ ਆਪਣੀ ਮਾਂ ਬੋਲੀ ਵਜੋਂ ਬੋਲਣ ਵਾਲਿਆਂ ਦੀ ਗਿਣਤੀ ਲਗਭਗ 20 ਕਰੋੜ ਹੈ।