ਸਮੱਗਰੀ 'ਤੇ ਜਾਓ

ਗੁਆਡਲੂਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਆਡਲੂਪ (/[invalid input: 'icon']ɡwɑːdəˈlp/; ਫ਼ਰਾਂਸੀਸੀ ਉਚਾਰਨ: ​[ɡwadəlup]; ਐਂਟੀਲਿਆਈ ਕ੍ਰਿਓਲੇ: Gwadloup) ਲੈੱਸਰ ਐਂਟਿਲਜ਼ ਵਿੱਚ ਲੀਵਾਰਡ ਟਾਪੂ-ਸਮੂਹ 'ਚ ਸਥਿੱਤ ਇੱਕ ਕੈਰੀਬਿਆਈ ਟਾਪੂ ਹੈ ਜਿਸਦਾ ਖੇਤਰਫਲ ੧,੬੨੮ ਵਰਗ ਕਿ.ਮੀ. ਅਤੇ ਅਬਾਦੀ ੪੦੦,੦੦੦ ਹੈ।[note 1] ਇਹ ਫ਼ਰਾਂਸ ਦਾ ਇੱਕ ਵਿਦੇਸ਼ੀ ਖੇਤਰ ਹੈ ਜਿਸ ਵਿੱਚ ਸਿਰਫ਼ ਇੱਕ ਵਿਦੇਸ਼ੀ ਵਿਭਾਗ ਹੈ। ਇਸਦਾ ਵਿਭਾਗੀ ਅੰਕ "੯੭੧" ਹੈ। ਇਹ ਬਾਕੀ ਵਿਦੇਸ਼ੀ ਵਿਭਾਗਾਂ ਵਾਂਗ ਫ਼ਰਾਂਸ ਦਾ ਇੱਕ ਅਨਿੱਖੜਵਾਂ ਅੰਗ ਹੈ। ਗੁਆਡਲੂਪ ਟਾਪੂ ਤੋਂ ਛੁੱਟ ਇਸ ਵਿੱਚ ਮਾਰੀ-ਗਲਾਂਤ, ਦੇਜ਼ੀਰਾਦ ਅਤੇ ਸੰਤ ਆਦਿ ਛੋਟੇ ਟਾਪੂ ਵੀ ਸ਼ਾਮਲ ਹਨ।


ਹਵਾਲੇ ਵਿੱਚ ਗ਼ਲਤੀ:<ref> tags exist for a group named "note", but no corresponding <references group="note"/> tag was found