ਸਮੱਗਰੀ 'ਤੇ ਜਾਓ

ਨੀਦਰਲੈਂਡਜ਼: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.2+) (Robot: Adding pcd:Bas-Païs
ਛੋ r2.7.1) (Robot: Modifying pam:Paises Bahes
ਲਕੀਰ 154: ਲਕੀਰ 154:
[[oc:Païses Basses]]
[[oc:Païses Basses]]
[[os:Нидерландтæ]]
[[os:Нидерландтæ]]
[[pam:Netherlands]]
[[pam:Paises Bahes]]
[[pap:Hulanda]]
[[pap:Hulanda]]
[[pcd:Bas-Païs]]
[[pcd:Bas-Païs]]

05:48, 11 ਨਵੰਬਰ 2012 ਦਾ ਦੁਹਰਾਅ

ਨੀਦਰਲੈਂਡ ਦਾ ਝੰਡਾ

ਨੀਦਰਲੈੰਡ (ਡੱਚ: Nederland) ਉਤਲੇ ਲੈਂਦੇ ਯੂਰਪ ਚ ਇੱਕ ਦਸ਼ ਹੈ। ਏਦੇ ਉੱਤਰ ਤੇ ਲੈਂਦੇ ਵੱਲ ਉਤਲਾ ਸਮੁੰਦਰ, ਦੱਖਣ ਚ ਬੀਲਜੀਮ ਤੇ ਚੜ੍ਹਦੇ ਪਾਸੇ ਜਰਮਨੀ ਹੈ। ਇਹ ਪਾਰਲੀਮਾਨੀ ਲੋਕ ਰਾਜ ਹੈ। ਈਦਾ ਰਾਜਗੜ੍ਹ ਐਮਸਟਰਡੈਮ ਹੈ। ਸਰਕਾਰ ਦੀ ਕੁਰਸੀ ਹੈਗ਼ ਚ ਹੈ। ਨੀਦਰਲੈੰਡ ਦਾ ੨੫/ ਥਾਂ ਤੇ ੨੧ / ਲੋਕ ਸਮੁੰਦਰ ਦੀ ਪੱਧਰ ਤੋਂ ਥੱਲੇ ਵਸਦੇ ਨੇਂ ਤੇ ਈਦਾ ੫੦/ ਥਾਂ ਸਮੁੰਦਰ ਦੀ ਪੱਧਰ ਤੋਂ ਇਕ ਮੀਟਰ ਉੱਚਾ ਹੈ। ਇਸੇ ਲਈ ਈਦਾ ਨਾਂ ਨੀਦਰਲੈੰਡ ਯਾਨੀ ਨੀਵਾਂ ਦੇਸ਼ ਹੈ। ਇਹ ਇੱਕ ਪੱਧਰਾ ਦੇਸ਼ ਹੈ ਤੇ ਥੱਲੇ ਕਜ ਅਜੇ ਥਾਂ ਨੇਂ। ਏਦੇ ਚੋਂ ਰਹਾਇਨ ਮੀਵਜ਼ ਤੇ ਸ਼ੀਲਡਟ ਦਰਿਆ ਵਿਕਦੇ ਨੇਂ।

ਨੀਦਰਲੈੰਡ ਉਨ੍ਹਾਂ ਪਹਿਲੀਆ ਦੇਸ਼ਾਂ ਚੋਂ ਹੈ ਜਿਥੇ ਚੁਣੀ ਹੋਈ ਪਾਰਲੀਮੈਂਟ ਬਣੀ। ਨੀਦਰਲੈੰਡ ਨੀਟੂ, ਯੂਰਪੀ ਸੰਘ ਤੇ ਬੈਨੇਲੁਕਸ ਦਾ ਸੰਗੀ ਦੇਸ਼ ਹੈ। ਇਥੇ ਆਲਮੀ ਅਦਾਲਤ ਇਨਸਾਫ਼ ਵੀ ਹੈ। ਨੀਦਰਲੀਨਡੋ ਨੂੰ ੨੦੧੧ 'ਚ ਦੁਨੀਆ ਦਾ ਸਭ ਤੋਂ ਖ਼ੁਸ਼ ਦੇਸ ਮੰਨਿਆ ਗਿਆੇਂ।

ਇਤਿਹਾਸ

੯ ਤੂੰ ੧੫੮੧ ਤੱਕ ਨੀਦਰਲੈੰਡ ਸਪੇਨ ਨਾਲ਼ ਜੁੜਿਆ ਰੀਆ। ੧੫੮੧ ਤੂੰ ੧੭੨੫ ਤੱਕ ਇਹ ਡਚ ਲੋਕ ਰਾਜ ਸੀ। ੧੭੯ ੫ ਤੂੰ ੧੮੧੪ ਤੱਕ ਇਹ ਫ਼ਰਾਂਸ ਦੇ ਥੱਲੇ ਲੱਗਿਆ ਰੀਆ। ੧੮੧੫ ਤੂੰ ਲੈ ਕੇ ੧੯ ੪੦ ਤੱਕ ਨੀਦਰਲੈਂਡ ਤੇ ਬਾਦ ਸ਼ਾਈ ਰਈ। ੧੯ ੪੦ ਤੂੰ ੧੯ ੪੫ ਤੱਕ ਏਦੇ ਤੇ ਜਰਮਨੀ ਨੇ ਮੱਲ ਮਾਰੀ ਰੱਖਿਆ। ਜਰਮਨੀ ਦੀ ਹਾਰ ਮਗਰੋਂ ਨੀਦਰਲੈਂਡ ਨੇ ਆਪਣੇ ਆਪ ਨੂੰ ਠੀਕ ਕੀਤਾ ਤੇ ਹੁਣ ਤੱਕ ਨਾਲ਼ ਦੇ ਦੇਸਾਂ ਨਾਲ਼ ਰਲ਼ ਕੇ ਇਕ ਸਿੱਖੀ ਤੇ ਖ਼ੁਸ਼ ਜੀਵਨ ਲੰਗਾ ਰੀਆ ਹੈ।