ਸਮੱਗਰੀ 'ਤੇ ਜਾਓ

3 ਮਈ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
ਛੋ clean up ਦੀ ਵਰਤੋਂ ਨਾਲ AWB
 
(ਇੱਕ ਹੋਰ ਵਰਤੋਂਕਾਰ ਦੁਆਰਾ 2 ਵਿਚਕਾਰਲੀਆਂ ਸੋਧਾਂ ਨਹੀਂ ਦਿਖਾਈ ਗਈ)
ਲਕੀਰ 2: ਲਕੀਰ 2:
'''3 ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 123ਵਾਂ ([[ਲੀਪ ਸਾਲ]] ਵਿੱਚ 124ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 242 ਦਿਨ ਬਾਕੀ ਹਨ।
'''3 ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 123ਵਾਂ ([[ਲੀਪ ਸਾਲ]] ਵਿੱਚ 124ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 242 ਦਿਨ ਬਾਕੀ ਹਨ।
== ਵਾਕਿਆ ==
== ਵਾਕਿਆ ==
[[ਵਿਸ਼ਵ ਦਮਾ ਦਿਵਸ]]

[[File:Nargis in Awaara film.jpg|120px|thumb|[[ਨਰਗਿਸ (ਅਦਾਕਾਰਾ)|ਨਰਗਸ ਦੱਤ]]]]
== ਛੁੱਟੀਆਂ ==
* [[1455]] – [[ਯਹੂਦੀ]]ਆਂ ਨੇ ਯੂਰਪੀ ਦੇਸ਼ [[ਸਪੇਨ]] ਛੱਡਿਆ।

* [[1481]] – [[ਰਹੋਡਸ ਦਾ ਟਾਪੂ]] 'ਚ ਸਭ ਤੋਂ ਵੱਡਾ ਭੂਚਾਲ ਆਇਆ ਜਿਸ ਨਾਲ 30,000 ਲੋਕ ਮਾਰੇ ਗਏ।
* [[1494]] – [[ਇਟਲੀ]] ਦੇ ਪ੍ਰਸਿੱਧ ਮਲਾਹ ਅਤੇ ਖੋਜਕਰਤਾ [[ਕ੍ਰਿਸਟੋਫ਼ਰ ਕੋਲੰਬਸ]] ਨੇ [[ਜਮੈਕਾ]] ਦੀ ਖੋਜ ਕੀਤੀ। ਉਨ੍ਹਾਂ ਨੇ ਇਸ ਦਾ ਨਾਂ ਸੇਂਟ ਲਾਗਾ ਰੱਖਿਆ।
* [[1660]] – [[ਸਵੀਡਨ]] [[ਪੋਲੈਂਡ]] [[ਬ੍ਰੇਡਨਬਰਗ]] ਅਤੇ [[ਆਸਟ੍ਰੇਲੀਆ]] ਨੇ [[ਓਲੀਵਾ ਸ਼ਾਂਤੀ ਸਮਝੌਤੇ]] 'ਤੇ ਦਸਤਖ਼ਤ ਕੀਤੇ।
* [[1715]] – ਉੱਤਰੀ [[ਯੂਰਪ]] ਅਤੇ ਉੱਤਰੀ [[ਏਸ਼ੀਆ]] ਵਿੱਚ ਪੂਰਨ [[ਸੂਰਜ ਗ੍ਰਹਿਣ]] ਦੇਖਿਆ ਗਿਆ ਜਿਸ ਦਾ ਅਨੁਮਾਨ [[ਐਡਮਿਨ ਹੈਲੇ]] ਨੇ ਲਗਾਇਆ ਸੀ।
* [[1764]] – ਦਿੱਲੀ ਦੇ ਸ਼ਾਸਕ ਵੱਲੋਂ ਸਮਰਥਿਤ ਬੰਗਾਲ ਦੇ ਅਹੁਦੇ 'ਤੇ ਨਵਾਬ [[ਮੀਰ ਕਾਸਿਮ]] ਨੇ [[ਪਟਨਾ]] 'ਤੇ ਹਮਲਾ ਕੀਤਾ ਪਰ ਉਹ ਅੰਗਰੇਜ਼ਾਂ ਤੋਂ ਹਾਰ ਗਿਆ।
* [[1765]] – ਮੇਜਰ ਜਨਰਲ [[ਰਾਬਰਟ ਕਲਾਈਵ]] ਦੂਜੀ ਵਾਰ ਤੁਰੰਤ [[ਕੋਲਕਾਤਾ]] ਪੁੱਜਿਆ।
* [[1845]] – [[ਚੀਨ]] ਦੇ ਕੇਂਟਨ ਖੇਤਰ ਸਥਿਤ ਇੱਕ ਥੀਏਟਰ 'ਚ ਅੱਗ ਲੱਗਣ ਨਾਲ 1600 ਲੋਕਾਂ ਦੀ ਮੌਤ ਹੋਈ।
* [[1901]] – [[ਅਮਰੀਕਾ]] ਦੇ [[ਫ਼ਲੌਰਿਡਾ]] ਸੂਬੇ ਦੇ ਜੈਕਸਨਵਿਲੇ ਖੇਤਰ 'ਚ ਅੱਗ ਲੱਗਣ ਨਾਲ 1700 ਇਮਾਰਤਾਂ ਢਹਿ ਗਈਆਂ।
* [[1913]] – ਪਹਿਲੀ ਭਾਰਤੀ ਫੀਚਰ ਫਿਲਮ [[ਰਾਜਾ ਹਰੀਸ਼ ਚੰਦਰ (ਫ਼ਿਲਮ)|ਰਾਜਾ ਹਰੀਸ਼ ਚੰਦਰ]] [[ਬੰਬਈ|ਬਾਂਬੇ]] 'ਚ ਪ੍ਰਦਰਸ਼ਿਤ ਕੀਤੀ ਗਈ।
* [[1937]] – [[ਮਾਗਰਿਟ ਮਿਛੇਲ]] ਦੇ ਨਾਵਲ [[ਗੌਨ ਵਿਦ ਦ ਵਿੰਡ]] ਨੇ [[ਪੁਲਿਤਜ਼ਰ ਇਨਾਮ]] ਜਿੱਤਿਆ।
* [[1939]] – ਨੇਤਾ ਜੀ [[ਸੁਭਾਸ਼ ਚੰਦਰ ਬੋਸ]] ਨੇ [[ਆਲ ਇੰਡੀਆ ਫਾਰਵਰਡ ਬਲਾਕ]] ਬਣਾਇਆ।
* [[1945]] – [[ਇੰਗਲੈਂਡ]] ਦੀਆਂ ਫੌਜਾਂ ਨੇ [[ਜਪਾਨ]] ਨੂੰ ਹਰਾ ਕੇ [[ਬਰਮਾ]] ਤੇ ਕਬਜ਼ਾ ਕੀਤਾ।
* [[1969]] – ਉਪ ਰਾਸ਼ਟਰਪਤੀ ਡਾ [[ਵੀ ਵੀ ਗਿਰੀ]] ਰਾਸ਼ਟਰਪਤੀ ਬਣੇ।
* [[1989]] – [[ਹਰਿਆਣਾ]] ਦੇ ਗਵਾਲ ਪਹਾੜੀ ਖੇਤਰ 'ਚ ਸਥਾਪਤ ਪਹਿਲੇ 50 ਕਿਲੋਵਾਟ ਵਾਲਾ ਸੌਰ ਊਰਜਾ ਯੰਤਰ ਸ਼ੁਰੂ ਕੀਤਾ ਗਿਆ।
* [[2015]] – ਮੁਕੇਬਾਜ਼ੀ ਵਿੱਚ ਸਦੀ ਦਾ ਮੁਕਾਬਲਾ ਅਮਰੀਕਾ ਦੇ [[ਫ਼ਲੌਇਡ ਮੇਅਵੈਦਰ ਜੂਨੀਅਰ|ਫ਼ਲੌਇਡ ਮੇਅਵੈਦਰ]] ਨੇ ਜਿਤਿਆ। '
== ਜਨਮ ==
== ਜਨਮ ==
* [[1896]] – ਭਾਰਤੀ ਰਾਜਨੇਤਾ ਅਤੇ ਰੱਖਿਆ ਮੰਤਰੀ [[ਵੀ ਕੇ ਕ੍ਰਿਸ਼ਨ ਮੈਨਨ]] ਦਾ ਜਨਮ ਹੋਇਆ। (ਮੌਤ 1974)
* [[1951]] – ਭਾਰਤੀ ਰਾਜਨੇਤਾ ਅਤੇ [[ਰਾਜਸਥਾਨ]] ਦਾ ਮੁੱਖ ਮੰਤਰੀ [[ਅਸ਼ੋਕ ਗਹਿਲੋਟ]] ਦਾ ਜਨਮ ਹੋਇਆ।
* [[1959]] – ਭਾਰਤੀ ਰਾਜਨੇਤਾ ਅਤੇ [[ਮੱਧ ਪ੍ਰਦੇਸ਼]] ਦੀ ਮੁੱਖ ਮੰਤਰੀ [[ਉਮਾ ਭਾਰਤੀ]] ਦਾ ਜਨਮ ਹੋਇਆ।
* [[1981]] – ਭਾਰਤੀ ਫਿਲਮੀ ਕਲਾਕਾਰ [[ਨਰਗਿਸ (ਅਦਾਕਾਰਾ)|ਨਰਗਸ]] ਦਾ ਦਿਹਾਂਤ ਹੋਇਆ। (ਜਨਮ 1929)
* [[2006]] – ਭਾਰਤੀ ਰਾਜਨੇਤਾ [[ਪ੍ਰਮੋਧ ਮਹਾਜਨ]] ਦਾ ਦਿਹਾਂਤ ਹੋਇਆ।(ਜਨਮ 1949)
==ਦਿਹਾਂਤ==
* [[1860]] – [[ਨਾਨਾ ਸਾਹਿਬ]] ਦੀਆਂ ਫੌਜਾਂ ਦੇ ਕਮਾਂਡਰ [[ਜਵਾਲਾ ਪਰਸ਼ਾਦਿ]] ਨੂੰ [[ਕਾਨਪੁਰ]] ਵਿੱਚ ਫਾਂਸੀ।
* [[1969]] – ਤੁਰੰਤ ਰਾਸ਼ਟਰਪਤੀ [[ਜ਼ਾਕਿਰ ਹੁਸੈਨ]] ਦਾ [[ਨਵੀਂ ਦਿੱਲੀ]] 'ਚ ਦਿਹਾਂਤ।


[[ਸ਼੍ਰੇਣੀ:ਮਈ]]
[[ਸ਼੍ਰੇਣੀ:ਮਈ]]

04:55, 15 ਸਤੰਬਰ 2020 ਮੁਤਾਬਕ ਸਭ ਤੋਂ ਨਵਾਂ ਦੁਹਰਾਅ

<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31  
2024

3 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 123ਵਾਂ (ਲੀਪ ਸਾਲ ਵਿੱਚ 124ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 242 ਦਿਨ ਬਾਕੀ ਹਨ।

ਵਾਕਿਆ[ਸੋਧੋ]

ਵਿਸ਼ਵ ਦਮਾ ਦਿਵਸ

ਨਰਗਸ ਦੱਤ

ਜਨਮ[ਸੋਧੋ]

ਦਿਹਾਂਤ[ਸੋਧੋ]