ਸਾਸਾਰਾਮ
ਸਾਸਾਰਾਮ (ਹਿੰਦੀ: Lua error in package.lua at line 80: module 'Module:Lang/data/iana scripts' not found., Lua error in package.lua at line 80: module 'Module:Lang/data/iana scripts' not found.), ਭਾਰਤ ਦੇ ਬਿਹਾਰ ਰਾਜ ਦਾ ਇੱਕ ਸ਼ਹਿਰ ਹੈ ਜੋ ਰੋਹਤਾਸ ਜਿਲ੍ਹੇ ਵਿੱਚ ਆਉਂਦਾ ਹੈ। ਇਹ ਰੋਹਤਾਸ ਜਿਲ੍ਹੇ ਦਾ ਮੁੱਖ ਦਫਤਰ ਵੀ ਹੈ। ਇਸਨੂੰ ਸਹਸਰਾਮ ਵੀ ਕਿਹਾ ਜਾਂਦਾ ਹੈ। ਸੂਰ ਖ਼ਾਨਦਾਨ ਦੇ ਸੰਸਥਾਪਕ ਅਫਗਾਨ ਸ਼ਾਸਕ ਸ਼ੇਰਸ਼ਾਹ ਸੂਰੀ ਦਾ ਮਕਬਰਾ ਸਾਸਾਰਾਮ ਵਿੱਚ ਹੈ ਅਤੇ ਦੇਸ਼ ਦਾ ਪ੍ਰਸਿੱਧ ਗਰਾਂਡ ਟਰੰਕ ਰੋਡ ਵੀ ਇਸ ਸ਼ਹਿਰ ਤੋਂ ਹੋਕੇ ਗੁਜਰਦਾ ਹੈ। [2][3][4]
ਸਾਸਾਰਾਮ
सासाराम | |
---|---|
ਸ਼ਹਿਰ | |
Country | India |
State | Bihar |
Region | Shahabad |
Division | Patna Division |
District | Rohtas |
Ward | 40 |
ਸਰਕਾਰ | |
• ਕਿਸਮ | Municipal Council |
• ਬਾਡੀ | ਸਾਸਾਰਾਮ Municipality |
• Chairman | Nazia Begum |
ਉੱਚਾਈ | 150 m (490 ft) |
ਆਬਾਦੀ (2014)[1] | |
• ਕੁੱਲ | 1,47,408 |
• ਰੈਂਕ | 180th |
ਵਸਨੀਕੀ ਨਾਂ | ਸਾਸਾਰਾਮite |
ਸਮਾਂ ਖੇਤਰ | ਯੂਟੀਸੀ+5:30 (IST) |
PIN | 821115 |
Telephone code | 91-6184 |
ਵਾਹਨ ਰਜਿਸਟ੍ਰੇਸ਼ਨ | BR 24 |
Railway Station | ਸਾਸਾਰਾਮ Junction |
ਵੈੱਬਸਾਈਟ | rohtas |
ਹਵਾਲੇ
ਸੋਧੋ- ↑ "Census of India Search details". censusindia.gov.in. Retrieved 10 May 2015.
- ↑ http://www.bbc.co.uk/hindi/india/2010/03/100325_shershahsuri_vv.shtml
- ↑ http://asi.nic.in/asi_hn_monu_tktd_bihar_sasaram.asp
- ↑ http://www.bhaskar.com/news-ep/BIH-PAT-emperor-shershah-suri-tomb-in-bihar-4815252-PHO.html